Ek Sarkaar Bajon
Narinderpal Singh
Narrateur Harpreet Kaur
Maison d'édition: Arsee Publishers
Synopsis
ਇਕ ਸਰਕਾਰ ਬਾਝੋਂ” ਸਰਦਾਰ ਨਰਿੰਦਰਪਾਲ ਸਿੰਘ ਦੀ ਸਭ ਤੋਂ ਵਧ ਪ੍ਰਤਿਭਾਸ਼ਾਲੀ ਕ੍ਰਿਤ ਹੈ । ਇਹ ਭਾਰਤੀ ਗਲਪ ਸਾਹਿਤ ਦੇ ਭਵਿਖ ਦੀ ਮੰਜ਼ਲ ਹੈ । ਵਿਸ਼ਵ ਸਾਹਿਤ ਵਿਚ ਵੀ ਸ੍ਰੀ ਤਾਲਸਤਾਏ ਦੇ “ਜੰਗ ਤੇ ਅਮਨ” ਤੇ ਹੋਰ ਅਜਿਹੀਆਂ ਦੋ ਚਾਰ ਸਨਾਤਨੀ ਰਚਨਾਵਾਂ ਛਡ ਕੇ ਸ਼ਾਇਦ ਹੀ ਕੋਈ ਕ੍ਰਿਤ “ਇਕ ਸਰਕਾਰ ਬਾਝੋਂ” ਦੇ ਹੰਮਪੱਲਾ ਹੋਵੇ । ੧੭੧੦ ਤੋਂ ਲੈ ਕੇ ੧੮੪੯ ਤਕ ਦੇ ਪੰਜਾਬ ਦੇ ਇਤਿਹਾਸ ਨੂੰ ਇਸ ਪੁਸਤਕ ਵਿਚ ਰਾਸ਼ਟਰੀ ਦੇ ਅੰਤਰ-ਰਾਸ਼ਟਰੀ ਇਤਿਹਾਸ ਦੇ ਪਿਛੋਕੜ ਸਾਹਵੇਂ ਨਿਤਾਰਿਆ ਗਿਆ ਹੈ । ਇਹ ਸਮਾਂ ਭਾਰਤ ਦੇ ਇਤਿਹਾਸ ਵਿਚ ਜਿਥੇ ਅਤਿ ਤੂਫਾਨੀ ਤੇ ਝਖੜਾਲਾ ਹੈ, ਉੱਥੇ ਰੌਚਕ ਤੇ ਦਰਦ-ਰਿੰਝਾਣਾ ਵੀ ਹੈ । ਇਸ ਡੂਢ ਸਦੀ ਵਿਚ ਹੀ ਸਿੱਖ ਧਰਮ ਦੀ ਬੁਨਿਆਦ ਰਖੀ ਗਈ, ਇਹ ਵਿਗਸਿਆ ਵੀ, ਇਹਦੀ ਸਲਤਨੱਤ ਵੀ ਉਸਰੀ, ਤੇ ਫਿਰ ਅੰਗ੍ਰੇਜ਼ੀ ਸਾਮਰਾਜ ਨੇ ਤਿੰਨ ਐਂਗਲੋਂ-ਪੰਜਾਬੀ ਯੁਧਾਂ ਸੰਗ ਇਹਦਾ ਖਾਤਮਾ ਵੀ ਕਰ ਦਿਤਾ । ਲੂੰ ਕੰਡੇ ਖੜੇ ਕਰਨ ਵਾਲਾ ਇਹ ਇਤਿਹਾਸ ਇਸ ਕ੍ਰਿਤ ਦਾ ਖੇਤਰ ਹੈ । ਕਿਸੇ ਨਾਵਲਕਾਰ ਨੇ ਅਜੇ ਤਕ ਐਡਾ ਵਿਸ਼ਾਲ ਕੈਨਵਸ ਚਿਤ੍ਰਨ ਦਾ ਜੇਰਾ ਨਹੀਂ ਕੀਤਾ । ਇਹ ਕ੍ਰਿਤ ਇਕ ਕਲਾਧਾਰੀ ਵਿਅਕਤੀ ਦੀ ਅਭਿਰਿਠ ਸਿਰਜਨਾ ਹੈ । 'Ikk Sarkar Bajon' is the most talented work of Sardar Narinderpal Singh. This is the future destination of Indian fiction literature. In world literature, apart from Tolstoy's "War and Peace" and two or three other such traditional works, there is hardly any work that can compare to "Without a Government". The history of Punjab from 1710 to 1849 has been analyzed in this book against the backdrop of national and international history. This period in the history of India is extremely stormy and turbulent, but it is also interesting and painful. In this century and a half, the foundation of Sikhism was laid, it also flourished, its empire was also built, and then the British Empire also destroyed it with the three Anglo-Punjabi wars. This history that raises thorns is the field of this work. No novelist has yet painted such a vast canvas. No, it was not done. This work is the creative work of an artist. In this century and a half, the foundation of Sikhism was laid, it also flourished, its empire was also built, and then the British Empire also destroyed it with the three Anglo-Punjabi wars. This history that raises thorns is the field of this work. No novelist has yet painted such a va
Durée: environ 21 heures (21:01:33) Date de publication: 12/05/2026; Unabridged; Copyright Year: — Copyright Statment: —

