AbdaliSikh Te Wadda Ghallughara
Swarn Singh
Narrator Balraj Pannu
Publisher: Singh Brothers
Summary
ਇਸ ਕਿਤਾਬ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਦੇ ਕਤਲ ਤੋਂ ਬਾਅਦ 1747 ਵਿੱਚ ਜਦੋਂ ਅਫਗਾਨਿਸਤਾਨ ਦਾ ਬਾਦਸ਼ਾਹ ਬਣਦਾ ਹੈ ਤਾਂ 1748 ਤੋਂ 1771 ਦੇ ਦਰਮਿਆਨ ਹਿੰਦੁਸਤਾਨ ਉੱਪਰ 12 ਹਮਲੇ ਕਰਦਾ ਤੇ ਇੱਥੋਂ ਦੀ ਧਨ ਦੌਲਤ ਤੇ ਅਸਮਤ ਨੂੰ ਖੂਬ ਲੁੱਟਦਾ ।ਅਬਦਾਲੀ ਨੇ ਹਿੰਦੁਸਤਾਨ ਨੂੰ ਰਾਜਨੀਤਿਕ ਤੌਰ ਤੇ ਆਪਣੀ ਦਬੇਲ ਬਣਾਉਣ ਦਾ ਸਿਰ ਤੋੜ ਯਤਨ ਕੀਤਾ। ਪਰ ਸਿੰਘ ਗੁਰੂ ਦੇ ਦੂਲੇ ਸ਼ੇਰਾਂ ਨੇ ਉਸਦਾ ਇਹ ਸੁਪਨਾ ਪੂਰਾ ਨਾ ਹੋਣ ਦਿੱਤਾ।#Awaazghar
Duration: about 13 hours (12:47:17) Publishing date: 2025-12-23; Unabridged; Copyright Year: — Copyright Statment: —

