Join us on a literary world trip!
Add this book to bookshelf
Grey
Write a new comment Default profile 50px
Grey
Listen online to the first chapters of this audiobook!
All characters reduced
Akhin Ditha Saka Neela Tara - cover
PLAY SAMPLE

Akhin Ditha Saka Neela Tara

Singh Sahib Giani Kirpal

Narrator Prabhjot Kaur

Publisher: Bhai Chatar Singh Jiwan Singh

  • 0
  • 0
  • 0

Summary

ਸਾਕਾ ਨੀਲਾ ਤਾਰਾ ਸਿੱਖ ਇਤਿਹਾਸ ਅੰਦਰ ਇੱਕ ਅਤਿਅੰਤ ਦੁਖਦਾਈ ਤੇ ਕਦੀ ਨਾ ਭੁੱਲਣ ਵਾਲੀ ਘਟਨਾ ਹੈ। ਇਸ ਨੇ ਨਾ ਕੇਵਲ ਸਾਰੇ ਸਿੱਖ ਜਗਤ ਨੂੰ ਹੀ ਝੰਜੋੜ ਕੇ ਰੱਖ ਦਿੱਤਾ ਸਗੋਂ ਭਾਰਤ ਤੇ ਸੰਸਾਰ ਭਰ ਵਿੱਚ ਬੈਠੇ ਹਰੇਕ ਵਿਚਾਰਵਾਨ  ਵਿਅਕਤੀ ਦੀ ਆਤਮਾ ਨੂੰ ਟੁੰਬਿਆ । ਸਿੰਘ  ਸਾਹਿਬ ਗਿਆਨੀ ਕਿਰਪਾਲ ਸਿੰਘ ਜੋ ਉਸ ਵਕਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਨੇ ਬਾਕੀ ਚਾਰ ਸਿੰਘ ਸਾਹਿਬਾਨ ਨਾਲ ਮਿਲ ਕੇ ਸਾਕਾ ਨੀਲਾ ਤਾਰਾ ਤੋਂ ਬਾਅਦ ਕੌਮ ਦੀ ਵਾਗਡੋਰ ਸੰਭਾਲੀ। ਇਸ ਸਾਕੇ ਤੋਂ ਉਪਰੰਤ ਹੋਣ ਵਾਲੀਆਂ ਮਹੱਤਵਪੂਰਨ ਘਟਨਾਵਾਂ ਜਿਨਾਂ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰ ਮਰਿਆਦਾ ਬਹਾਲ ਕਰਵਾਉਣਾ ਫੌਜ ਨੂੰ ਕੰਪਲੈਕਸ ਵਿੱਚੋਂ ਬਾਹਰ ਕੱਢਣਾ ਸਰਬੱਤ ਖਾਲਸਾ ਸੰਮੇਲਨ ਬੁਲਾਉਣਾ ਪਵਿੱਤਰ ਸਰੋਵਰ ਦੀ ਕਾਰ ਸੇਵਾ , ਗੁਰਦੁਆਰਿਆਂ ਤੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਪ੍ਰਬੰਧ ਸੰਭਾਲਣਾ ਅਕਾਲੀ ਏਕਤਾ ਤੇ ਸਿੱਖ ਕੌਮ ਦੀ ਬੇਹਤਰੀ ਲਈ ਕੀਤੇ ਜਾਣ ਵਾਲੇ ਹਰ ਉਪਰਾਲੇ ਵਿੱਚ ਖੁਦ ਸ਼ਾਮਿਲ ਹੋਏ ਤੇ ਖੁਦ ਫੈਸਲੇ ਲਏ ਉਹ ਮਹੱਤਵਪੂਰਨ ਘਟਨਾਵਾਂ ਦਾ ਜਿਕਰ ਇਸ ਕਿਤਾਬ ਦੇ ਵਿੱਚ ਹੈ। #Awaazghardistributer
Publishing date: 2025-12-03; Unabridged; Copyright Year: — Copyright Statment: —