Te Insaan Mar Gia
Rama Nand Sagar
Narrator Jaswinder Kaur
Publisher: The Book Highway
Summary
ਰਾਮਾਨੰਦ ਸਾਗਰ ਜੀ ਭਾਰਤ ਦੇ ਵੱਡੇ ਫਿਲਮ ਨਿਰਮਾਤਾ ਲੇਖਕ ਤੇ ਟੈਲੀਵਿਜ਼ਨ ਸੀਰੀਅਲ ਦੇ ਆਰੰਭ ਕਰਦਾ ਸਨ ਉਹ ਦੇਸ਼ ਵੰਡ ਵੇਲੇ ਦੇ ਉਰਦੂ ਸਾਹਿਤਕਾਰਾਂ ਦੇ ਵਿੱਚੋਂ ਉਚੇਚਾ ਥਾਰਾ ਰੱਖਦੇ ਨੇ ਉਹਨਾਂ ਦਾ ਲਿਖਿਆ ਦੇਸ਼ ਵੰਡ ਤੇ ਦਿਲ ਚੀਰਵਾਂ ਨਾਵਲ ਤੇ ਇਨਸਾਨ ਮਰ ਗਿਆ ਸ਼ਾਹਕਾਰ ਰਚਨਾ ਹੈ ਜੋ ਉਹਨਾਂ ਦੀ ਸਵੈ ਜੀਵਨੀ ਮੁਲਕ ਨਾਵਲ ਹੈ। 1949 ਦੇ ਵਿੱਚ ਪਹਿਲੀ ਵਾਰ ਜਦੋਂ ਇਹ ਨਾਵਲ ਉਰਦੂ ਵਿੱਚ ਛਪਿਆ ਤਾਂ ਸਹਾਇਤਿਕ ਸੰਸਾਰ ਵਿੱਚ ਖੂਬ ਚਰਚਾ ਦਾ ਵਿਸ਼ਾ ਬਣਿਆ ਜਿਸ ਨੂੰ ਬਾਅਦ ਵਿੱਚ ਖੁਦ ਰਾਮਾਨੰਦ ਸਾਗਰ ਜੀ ਨੇ ਹਿੰਦੀ ਵਿੱਚ ਵੀ ਅਨੁਵਾਦ ਕਰਕੇ ਛਪਵਾਇਆ
Duration: about 9 hours (08:29:59) Publishing date: 2025-02-17; Unabridged; Copyright Year: — Copyright Statment: —

