Kyon Keeto Vesaho ?
Narain Singh
Narrator Gagandeep Kaur
Publisher: Singh Brothers
Summary
ਇਹ ਕਿਤਾਬ ਕਾਂਗਰਸ ਵੱਲੋਂ ਆਜ਼ਾਦੀ ਸੰਘਰਸ਼ ਦੌਰਾਨ ਸਿੱਖਾਂ ਨਾਲ ਕੀਤੇ ਵਾਅਦਿਆਂ ਦੇ ਵੇਰਵੇ ਤੋਂ ਆਰੰਭ ਹੋ ਕੇ ਪੰਜਾਬੀ ਸੂਬੇ ਦੀ ਹੱਕੀ ਮੰਗ ਸਮੇਂ ਕਾਂਗਰਸ ਵੱਲੋਂ ਕੀਤੇ ਵਿਸ਼ਵਾਸ-ਘਾਤ, ਅੰਮ੍ਰਿਤਸਰ ਵਿਚ ਫੋਜੀ ਕਾਰਵਾਈ ਤੇ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਦੇ ਵਿਸਥਾਰ ਪੂਰਵਕ ਵੇਰਵਿਆਂ ਉਪਰੰਤ ਸਿੱਖਾਂ ਦੀ ਮੌਜੂਦਾ ਸਥਿਤੀ ਉਪਰ ਚਾਨਣਾ ਪਾਉਂਦੀ ਹੈ ।#Awaazghardistributer
Publishing date: 2025-12-03; Unabridged; Copyright Year: — Copyright Statment: —

