Matrayee Maa
Nanak Singh
Narrator Vipandeep Kaur
Publisher: Lok Sahit Parkashan
Summary
ਮਤਰੇਈ ਮਾਂ ਪੰਜਾਬੀ ਨਾਵਲਕਾਰ ਨਾਨਕ ਸਿੰਘ ਦਾ ਪਹਿਲਾ ਨਾਵਲ ਹੈ। ਇਹ ਸੰਨ 1924 ਵਿੱਚ ਪ੍ਰਕਾਸ਼ਿਤ ਹੋਇਆ। ਨਾਨਕ ਸਿੰਘ ਪੰਜਾਬੀ ਵਿੱਚ ਆਦਰਸ਼ਵਾਦੀ-ਸੁਧਾਰਵਾਦੀ ਪ੍ਰਵਿਰਤੀ ਵਾਲਾ ਨਾਵਲਕਾਰ ਮੰਨਿਆ ਜਾਂਦਾ ਹੈ। ਇਹ ਨਾਵਲ ਵੀ ਉਸ ਦੇ ਇਸੇ ਸੁਰ ਨੂੰ ਦਰਸਾਉਂਦਾ ਹੈ। ਨਾਵਲ ਦੀ ਸਾਰੀ ਬੁਣਤੀ ਇੱਕ ਮਤਰੇਈ ਮਾਂ ਤੇ ਉਸ ਦੇ ਸੌਤੇਲੇ ਪੁੱਤਰ ਮਦਨ ਦੇ ਆਲੇ-ਦੁਆਲੇ ਬੁਣੀ ਗਈ ਹੈ। ਇਹ ਨਾਵਲ ਪੰਜਾਬੀ ਸਭਿਆਚਾਰ ਦੀ ਉਸ ਕਦਰ ਨੂੰ ਦਰਸਾਉਂਦਾ ਹੈ ਜਿਸ ਵਿਚ ਪਿਤਾ ਦੀ ਸਾਰੀ ਜਾਇਦਾਦ ਉਸ ਦੇ ਪੁੱਤਰ ਨੂੰ ਮਿਲਦੀ ਹੈ। ਨਾਵਲ ਦੀ ਮੁੱਖ ਪਾਤਰ ਮਾਂ ਇਹ ਜਾਇਦਾਦ ਸਿਰਫ਼ ਆਪਣੇ ਸਕੇ ਪੁੱਤਰ ਨੂੰ ਦਿਵਾਉਣਾ ਚਾਹੁੰਦੀ ਹੈ, ਮਤਰੇਏ ਪੁੱਤਰ ਨੂੰ ਨਹੀਂ। ਜਾਇਦਾਦ ਤੇ ਦੌਲਤ ਦੇ ਲਾਲਚ ਵਿਚ ਮਨੁੱਖ ਨੂੰ ਆਪਣੇ ਰਿਸ਼ਤਿਆਂ ਨੂੰ ਦੂਰ ਹੁੰਦੇ ਦਿਖਾਉਣਾ ਇਸ ਨਾਵਲ ਦਾ ਥੀਮ ਹੈDistributer Awaaz Ghar ।
Duration: about 2 hours (02:22:34) Publishing date: 2025-04-12; Unabridged; Copyright Year: — Copyright Statment: —

