Sahitak Swe-Jeevni (Manmohan Bawa)
Manmohan Bawa
Narrator Gurinder singh
Publisher: Publication bureau
Summary
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਇਹ ਸਵੈ ਜੀਵਨੀ ਮਨਮੋਹਨ ਬਾਬਾ ਤੋਂ ਹੀ ਲਿਖਵਾਈ ਗਈ ਹੈ। ਉਹ ਪੰਜਾਬੀ ਦੇ ਨਵੇਕਲੇ ਸਾਹਿਤਕਾਰ ਨੇ ਪੰਜਾਬੀ ਯਾਤਰਾ ਸਾਹਿਤ ਕਹਾਣੀ ਤੇ ਨਾਵਲ ਦੇ ਖੇਤਰ ਵਿੱਚ ਉਹਨਾਂ ਦਾ ਮੁੱਖ ਯੋਗਦਾਨ ਹੈ ਯਾਤਰਾ ਸਾਹਿਤ ਦੇ ਹਵਾਲੇ ਦੇ ਨਾਲ ਉਹਨਾਂ ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਨੇ । ਪੁਸਤਕਾਂ ਬਾਲਾਂ ਸਮੇਤ ਹਰ ਉਮਰ ਦੇ ਪੰਜਾਬੀ ਪਾਠਕ ਦੇ ਲਈ ਲਾਭਕਾਰੀ ਨੇ।
Duration: about 6 hours (05:56:05) Publishing date: 2025-02-10; Unabridged; Copyright Year: — Copyright Statment: —

