Pakistan Mail
Khushwant Singh
Narrator Balraj Pannu
Publisher: lokgeet Parkashan
Summary
ਨਾਵਲ ਦੀ ਕਹਾਣੀ ਸਮੁੱਚੇ ਤੌਰ ਤੇ ਸਤਲੁਜ ਦੇ ਕੰਢੇ ਦੇ ਇੱਕ ਪਿੰਡ ਮਨੋਮਾਜਰਾ ਦੀ ਕਹਾਣੀ ਹੈ ਪਿੰਡ ਨਾਲ ਸੰਬੰਧਿਤ ਚੰਦਨ ਨਗਰ ਦਾ ਥਾਣਾ ਤੇ ਸਤਲੁਜ ਕੰਢੇ ਦਾ ਸਟੇਸ਼ਨ ਵੀ ਘੱਟ ਮਹੱਤਵਪੂਰਨ ਇਸ ਨਾਵਲ ਵਿੱਚ ਨਹੀਂ ਹੈ। ਪਿੰਡ ਥਾਣੇ ਸਟੇਸ਼ਨ ਤੇ ਦਰਿਆ ਦੇ ਦ੍ਰਿਸ਼ਾਂ ਦਾ ਵਰਣਨ ਕਰਨ ਵਿੱਚ ਵਰਤੀ ਗਈ ਸੰਕੋਚ ਤੇ ਨਿਪੁੰਨਤਾ ਕਾਰਨ ਇਹ ਨਾਵਲ ਸਾਰੇ ਪੱਛਮੀ ਦੇਸ਼ਾਂ ਦੇ ਵਿੱਚ ਪ੍ਰਸਿੱਧ ਹੋ ਗਿਆ ਪਿੰਡ ਮਨੋਮਾਜਰਾ ਦੇ ਜੀਵਨ ਦਾ ਯਥਾਰਥਮਈ ਚਿਤਰ ਹੋਣ ਕਾਰਨ ਇਸ ਨਾਵਲ ਦਾ ਪਹਿਲਾ ਨਾਮ ਹੀ ਮਨੋ ਮਾਜਰਾ ਹੀ ਸੀ।
Duration: about 4 hours (03:31:58) Publishing date: 2025-02-10; Unabridged; Copyright Year: — Copyright Statment: —

