Jaddo Jehad Jari Rahe
Jaswant Singh Kanwal
Narrator Kuldeep Singh
Publisher: Sangam Publications
Summary
' ਜਦੋਂ ਜਹਦ ਜਾਰੀ ਰਹੇ ' ਕਿਤਾਬ ਦੇ ਵਿੱਚ ਜਸਵੰਤ ਸਿੰਘ ਕੰਵਲ ਲਿਖਦਾ ਕਿ ਜਿੱਥੇ ਤਾਕਤ ਹੈ ਉਥੇ ਸੂਝ ਨਹੀਂ। ਜਿੱਥੇ ਸੂਝ ਹੈ ਤਾਕਤ ਨਹੀਂ । ਦੋਵੇਂ ਔਜੜੇ ਪਈਆਂ ਲੱਗਦੀਆਂ ਨੇ ਦੋਹਾਂ ਦੇ ਇੱਕਜੁੱਟ ਹੋਏ ਬਿਨਾ ਲੜਾਈ ਸਾਰਥਿਕਤਾ ਨਹੀਂ ਫੜੇਗੀ । ਜਿਸ ਨਿਸ਼ਾਨੇ ਦੇ ਲਈ ਤੁਸਾਂ ਜਾਨ ਤਲੀ ਤੇ ਧਰ ਲਈ ਹੈ ਉਹ ਸਾਲਾਂ ਬੱਧੀ ਜੱਦੋ ਜਹਿਦ ਮੰਗਦਾ । ਤੁਹਾਡੀ ਲਹਿਰ ਆਪ ਹੁਦਰੀ ਹੋ ਚੁੱਕੀ ਹੈ । ਆਪ ਹੁਦਰੀ ਹੋਈ ਸਿੱਖ ਫੌਜ ਨੇ ਰਾਜ ਗਵਾ ਲਿਆ ਸੀ । ਤੁਸੀਂ ਤਾਂ ਹਾਲੇ ਹਾਸਲ ਕਰਨਾ ,ਨਾ ਤੁਹਾਡੀ ਲੀਡਰਸ਼ਿਪ ਮਜਬੂਤ ਤੇ ਜਬਤ ਦੀ ਅਸਲੋਂ ਘਾਟ ਤੁਹਾਨੂੰ ਮਾਰਨਾ ਕੀ ਔਖਾ ।
Duration: about 3 hours (03:03:31) Publishing date: 2025-05-24; Unabridged; Copyright Year: — Copyright Statment: —

