Sri Gur Sobha
Ganda Singh
Narrator prabhdeep Kaur
Publisher: Publication bureau Pbi Uni.
Summary
ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਦੇ ਵਿੱਚੋਂ ਕੇਵਲ ਇੱਕ ਸੈਨਾਪਤੀ ਹੈ ,ਜਿਸਨੇ ਗੁਰੂ ਸਾਹਿਬ ਦੇ ਇਤਿਹਾਸਿਕ ਜੀਵਨ ਨੂੰ ਕੁਝ ਵਿਸਥਾਰ ਦੇ ਨਾਲ ਲਿਖਿਆ । ਸੈਨਾਸੈਨਾਪਤ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਿੰਦਗੀ ਦੇ ਕੁਝ ਬਿਰਤਾਂਤ, ਭੰਗਾਣੀ ਦਾ ਯੁੱਧ ,ਖਾਲਸਾ ਪੰਥ ਦੀ ਸਾਜਨਾ ਦਿਵਸ ,ਅਨੰਦਪੁਰ ਛੱਡਣਾ ,ਚਮਕੌਰ ਦਾ ਯੁੱਧ ,ਜਫਰਨਾਮਾ ਲਿਖਣਾ ਤੇ ਫਿਰ ਦੱਖਣ ਵੱਲ ਜਾਣਾ ਤੇ ਜੋਤੀ ਜੋਤ ਸਮਾਉਣ ਦਾ ਜਿਕਰ ਇਸ ਕਿਤਾਬ ਦੇ ਵਿੱਚ ਕੀਤਾ।
Duration: about 7 hours (07:26:34) Publishing date: 2025-02-15; Unabridged; Copyright Year: — Copyright Statment: —

