Bhubbal
Farzand Ali
Narrator Harpreet Kaur
Publisher: Navyug Publishers
Summary
ਭੁੱਬਲ ਇੱਕ ਹੱਡ ਵਰਤੀ ਨਾਵਲ ਹੈ ਇਹ ਸਾਡੇ ਹਰਮਨ ਪਿਆਰੇ ਸ਼ਾਇਰ ਉਸਤਾਦ ਦਾਮਨ ਜੰਨਤੀ ਦੀ ਹਿਆਤੀ ਤੇ ਵਿਖਰਿਆ ਹੋਇਆ ਉਸਤਾਦ ਦਾਮਨ ਦੀ ਅਕੱਥ ਕਹਾਣੀ ਨੂੰ ਫਰਜ਼ੰਦਲੀ ਹੁਰਾਨ ਨਾਵਲ ਦਾ ਰੂਪ ਦਿੱਤਾ ਉਹਨਾਂ ਦੀਆਂ ਲਿਖਤਾਂ ਦਾ ਵੱਡਾ ਗੁਣ ਹਕੀਕਤ ਨਗਰੀ ਹੈ। ਨਾਵਲਕਾਰ ਕਿਉਂ ਜੋ ਮਜ਼ਦੂਰ ਯੂਨੀਅਨ ਦੇ ਨਾਲ ਜੁੜਿਆ ਹੋਇਆ ਇਸ ਪਾਰੋਂ ਉਤਲੇ ਮੇਲ ਤੇ ਹੀਣੇ ਧਿਰ ਵਿਚਾਲੇ ਜੋ ਖਿੱਚੋਤਾਣੀ ਟੁਰੀ ਆਉਂਦੀ ਹੈ ਉਹਦਾ ਵੇਰਵਾ ਦੇਵਣਾ ਉਹ ਕਦੇ ਨਹੀਂ ਵਿਸਾਰਦਾ।
Duration: about 14 hours (13:43:50) Publishing date: 2025-02-21; Unabridged; Copyright Year: — Copyright Statment: —

