Lota
Darshan Singh
Narrator Gurvinder Singh
Publisher: lokgeet Parkashan
Summary
ਗੁਰਦਿਆਲ ਸਿੰਘ ਦੇ ਉਸ ਉੱਚੇ ਅਹੁਦੇ ਦੀ ਮਿਆਦ ਮੁੱਕ ਗਈ ਜਿਸ ਉੱਤੇ ਉਹਨੂੰ ਕਿਸੇ ਤਖਤੇ ਬੈਠੇ ਸਿਆਸਤਦਾਨ ਨੇ ਲਿਹਾਜਣ ਲਾਇਆ ਸੀ। ਨਾਲ ਹੀ ਮੁੱਕ ਗਈ ਦਿੱਲੀ ਦੇ ਫੰਨੇ ਖਾਂ ਇਲਾਕੇ ਚ ਬਣੀ ਉਸ ਕੋਠੀ ਚ ਰਹਿ ਸਕਣ ਦੇ ਹੱਕ ਦੀ ਮਿਆਦ ਵੀ ਜਿਹੜਾ ਉਹਨੂੰ ਉਸ ਅਹੁਦੇ ਨਾਲ ਮਿਲਿਆ ਸੀ ਉਹਨੂੰ ਇਸ ਕੋਠੀ ਚੋਂ ਫੁੱਟਣ ਦਾ ਹੁਕਮ ਹੋ ਗਿਆ ਉਹਨੂੰ ਜੱਫਾ ਮਾਰੀ ਰੱਖਣ ਦੇ ਲਈ ਉਹਨੇ ਜਮੀਨ ਅਸਮਾਨ ਇੱਕ ਕਰ ਦਿੱਤਾ ਇਹ ਨਾਵਲ ਇਸ ਸਿਲਸਿਲੇ ਚ ਉਹਦੇ ਕੰਢੇ. ਡੰਡ ਬੈਠਕਾਂ ਦੀ ਕਹਾਣੀ ਤੇ ਉਹਦੀ ਸ਼ਕਲੋਂ ਸਾਡੀ ਸਿਆਸਤ ਚ ਲੁਡੀਆਂ ਪਾਉਂਦੀ ਮੌਕਾ ਪ੍ਰਸਤੀ ਦੀ ਵਾਰਤਾ ਹੈ। ਸ਼ੀਸ਼ਾ ਉਹਦਾ ਹ ਪਰ ਉਸ ਵਿੱਚ ਦਿਸਦੇ ਨੇ ਉਹ ਸਭੇ ਚਿਹਰੇ ਜਿਨਾਂ ਉੱਤੇ ਅਖੌਤੀ ਅਸੂਲਾ ਦੇ ਰੰਗਲੇ ਮਖੌਟੇ ਨੇ ਪਰ ਜਿਨਾਂ ਦੇ ਅਸਲ ਨਕਸ਼ ਐਡੇ ਦਿਲ ਲੁਭਾਵੇ ਨੇ ਲੁਭਾਵੇ ਨੇ ਸਾਡੀ ਸਿਆਸਤ ਦਾ ਚੀਰ ਹਰਨ ਕਰਦਾ ਹੈ ਇਹ ਨਾਵਲ ।
Duration: about 8 hours (08:23:38) Publishing date: 2025-02-08; Unabridged; Copyright Year: — Copyright Statment: —

