Sundri
Bhai Veer Singh Ji
Narrator Manpreet Kaur
Publisher: Bhai Veer Singh Sahit Sadan
Summary
ਸੁੰਦਰੀ ਪੰਜਾਬੀ ਨਾਵਲਕਾਰ ਭਾਈ ਵੀਰ ਸਿੰਘ ਦਾ ਨਾਵਲ ਹੈ । ਨਾਵਲ ਦੀ ਮੁੱਖ ਪਾਤਰ ਸੁੰਦਰੀ ਇੱਕ ਆਦਰਸ਼ਕ ਸਿੱਖ ਪਾਤਰ ਹੈ ਜੋ ਆਪਣਾ ਜੀਵਨ ਸਿੱਖ ਕੌਮ ਤੇ ਸੰਘਰਸ਼ ਨੂੰ ਸਮਰਪਿਤ ਕਰ ਦਿੰਦੀ ਹੈ। ਇਸ ਨਾਵਲ ਵਿੱਚ ਭਾਈ ਵੀਰ ਸਿੰਘ ਨੇ ਸਿੱਖ ਕੌਮ ਤੇ ਤਤਕਾਲੀ ਮੁਗ਼ਲ ਪ੍ਰਬੰਧ ਦਾ ਸੰਘਰਸ਼ ਦਿਖਾਇਆ ਹੈ। ਭਾਵ ਮੁਗ਼ਲ ਜਮਾਤ ਜ਼ਾਲਮ ਤੇ ਮੰਦੇ ਕਰਮ ਕਰਨ ਵਾਲੀ ਸੀ। ਉਹ ਗੈਰ-ਮੁਸਲਿਮ ਔਰਤਾਂ ਨੂੰ ਜ਼ਬਰਨ ਚੁੱਕ ਕੇ ਲੈ ਜਾਂਦੇ ਸਨ ਤੇ ਉਨ੍ਹਾਂ ਉੱਪਰ ਜ਼ੁਲਮ ਕਰਕੇ ਗੈਰ-ਮੁਸਲਿਮ ਲੋਕਾਂ ਵਿੱਚ ਆਪਣਾ ਡਰ ਸਥਾਪਿਤ ਕਰਦੇ ਸਨ। ਪਰ ਇਸ ਦੇ ਉਲਟ ਭਾਈ ਵੀਰ ਸਿੰਘ ਵਲੋਂ ਸਿੱਖ ਯੋਧਿਆਂ ਨੂੰ ਸਦਾਚਾਰੀ ਤੇ ਸਰਬ ਗੁਣ ਭਰਪੂਰ ਪੇਸ਼ ਕੀਤਾ ਹੈ। ਉਹ ਦਇਆਵਾਨ ਤੇ ਬਹਾਦਰ ਸਨ। ਜ਼ੁਲਮ ਨਾਲ ਟੱਕਰ ਲੈਂਦਿਆਂ ਉਹ ਕਿਸੇ ਵੀ ਪੱਖੋਂ ਪਿੱਛੇ ਨਹੀਂ ਸੀ ਹਟਦੇ। ਇਸ ਨਾਵਲ ਵਿੱਚ ਸਿੱਖ ਆਦਰਸ਼ਵਾਦੀ ਸੁਭਾਅ ਨੂੰ ਪੇਸ਼ ਕੀਤਾ ਗਿਆ ਹੈ।Distributer Awaaz Ghar
Duration: about 4 hours (04:18:59) Publishing date: 2025-05-17; Unabridged; Copyright Year: — Copyright Statment: —

