Kaurv Sabha
Mittar Sain Meet
Narrador Paramjit Kaur
Editora: People's Forum
Sinopse
ਕੌਰਵ ਸਭਾ ਦੋ ਭਰਾਵਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਕਹਾਣੀ ਹੈ । ਇਹ ਨਾਵਲ ਸਾਡੇ ਸਾਹਮਣੇ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ । ਇੱਕ ਧਿਰ ਦੇ ਗੁੰਡੇ ਤੋਂ ਦੂਜੇ ਪੱਖ ਤੇ ਸਵਾਰਥ ਲਈ ਹਮਲਾ ਕਰਵਾ ਦਿੱਤਾ ਜਾਂਦਾ ਹੈ ॥ ਫਿਰ ਮੁਕਦਮੇਬਾਜ਼ੀ ਪੁਲਿਸ ਪ੍ਰਸ਼ਾਸਨ ਤੇ ਰਾਜਨੀਤਿਕ ਖੇਡ ,ਨਿਆ ਖਰੀਦਣ ਦੀ ਕੋਸ਼ਿਸ਼ , ਜਨਤਾ ਦੇ ਹੱਥ ਕੰਡੇ ,ਜੋ ਝੁਕੇ ਨਹੀਂ ਉਹਨਾਂ ਨੂੰ ਤੋੜਨ ਦਾ ਯਤਨ। ਜਿੱਤ ਕਿਸ ਦੀ ਹੁੰਦੀ ਹੈ ਤੇ ਕਿਸ ਦੀ ਹੋਣੀ ਚਾਹੀਦੀ ਹੈ ਇਸ ਨਾਵਲ ਵਿੱਚ ਬਾਖੂਬੀ ਦਰਸਾਇਆ ਗਿਆ ਹੈ ।
Duração: aproximadamente 16 horas (15:38:29) Data de publicação: 06/01/2026; Unabridged; Copyright Year: — Copyright Statment: —

