¡Acompáñanos a viajar por el mundo de los libros!
Añadir este libro a la estantería
Grey
Escribe un nuevo comentario Default profile 50px
Grey
¡Escucha online los primeros capítulos de este audiolibro!
All characters reduced
Yudd Naad - cover
REPRODUCIR EJEMPLO

Yudd Naad

Manmohan Bawa

Narrador Paramjit Kaur

Editorial: Chetna Parkashan

  • 0
  • 0
  • 0

Sinopsis

ਇਹ ਕਿਤਾਬ ਇਤਿਹਾਸ, ਮਿਥਿਹਾਸ ਅਤੇ ਦਰਸ਼ਨ 'ਤੇ ਅਧਾਰਤ ਹੈ । ਇਸ ਨਾਵਲ ਦੀ ਕਥਾ-ਵਸਤੂ ਭਾਰਤ ਅਤੇ ਪੰਜਾਬ ਨਾਲ ਸਬੰਧ ਰੱਖਦੀ ਹੈ। ਇਸ ਵਿਚ ਜਿੱਤਾਂ ਦਾ ਵੇਰਵਾ ਹੀ ਪੇਸ਼ ਨਹੀਂ ਕੀਤਾ ਗਿਆ, ਸਗੋਂ ਉਸ ਵੇਲੇ ਦੇ ਪੰਜਾਬ ਦੇ ਵਸਨੀਕਾਂ ਦੀ ਬਹਾਦਰੀ ਦੀ ਗਾਥਾ ਵੀ ਬਿਆਨ ਕੀਤੀ ਗਈ ਹੈ। ਪੋਰਸ ਦੇ ਸਿਕੰਦਰ ਨਾਲ ਹੋਏ ਸੁਪ੍ਰਸਿੱਧ ਯੁੱਧ ਦਾ ਬਿਰਤਾਂਤ ਹੀ ਪੇਸ਼ ਨਹੀਂ ਕੀਤਾ ਗਿਆ ਸਗੋਂ ਰਾਵੀ ਅਤੇ ਬਿਆਸ ਦੇ ਲਾਗੇ ਚਾਗੇ ਫੈਲੇ ਹੋਏ ਜਨਪਦਾਂ ਵੱਲੋਂ ਉਸ ਨੂੰ ਗੁਰੀਲਾ-ਯੁੱਧ ਰਾਹੀਂ ਪ੍ਰੇਸ਼ਾਨ ਕਰਨ ਦਾ ਚਰਚਿਤ ਪ੍ਰਸੰਗ ਵੀ ਉਸਾਰਿਆ ਗਿਆ ਹੈ। ਯੁੱਧ-ਨਾਦ ਮਨਮੋਹਨ ਬਾਵਾ ਦੀ ਅਜਿਹੀ ਮਹੱਤਵਪੂਰਨ ਗਲਪੀ ਟੈਕਸਟ ਹੈ ਜੋ ਵਰਤਮਾਨ ਦੀ ਦ੍ਰਿਸ਼ਟੀ-ਬਿੰਦੂ ਤੋਂ ਭਾਰਤ ਅਤੇ ਪੰਜਾਬ ਦੇ ਅਤੀਤਕਾਲੀ ਇਤਿਹਾਸ ਨੂੰ ਪੁਨਰ-ਸੁਰਜੀਤ ਕਰਦੀ ਹੈ ॥ #Awaazgharofficially@
Duración: alrededor de 13 horas (13:15:02)
Fecha de publicación: 30/01/2026; Unabridged; Copyright Year: — Copyright Statment: —