Akhin Ditha Saka Neela Tara
Singh Sahib Giani Kirpal
Narrador Prabhjot Kaur
Editora: Bhai Chatar Singh Jiwan Singh
Sinopse
ਸਾਕਾ ਨੀਲਾ ਤਾਰਾ ਸਿੱਖ ਇਤਿਹਾਸ ਅੰਦਰ ਇੱਕ ਅਤਿਅੰਤ ਦੁਖਦਾਈ ਤੇ ਕਦੀ ਨਾ ਭੁੱਲਣ ਵਾਲੀ ਘਟਨਾ ਹੈ। ਇਸ ਨੇ ਨਾ ਕੇਵਲ ਸਾਰੇ ਸਿੱਖ ਜਗਤ ਨੂੰ ਹੀ ਝੰਜੋੜ ਕੇ ਰੱਖ ਦਿੱਤਾ ਸਗੋਂ ਭਾਰਤ ਤੇ ਸੰਸਾਰ ਭਰ ਵਿੱਚ ਬੈਠੇ ਹਰੇਕ ਵਿਚਾਰਵਾਨ ਵਿਅਕਤੀ ਦੀ ਆਤਮਾ ਨੂੰ ਟੁੰਬਿਆ । ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੋ ਉਸ ਵਕਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਨੇ ਬਾਕੀ ਚਾਰ ਸਿੰਘ ਸਾਹਿਬਾਨ ਨਾਲ ਮਿਲ ਕੇ ਸਾਕਾ ਨੀਲਾ ਤਾਰਾ ਤੋਂ ਬਾਅਦ ਕੌਮ ਦੀ ਵਾਗਡੋਰ ਸੰਭਾਲੀ। ਇਸ ਸਾਕੇ ਤੋਂ ਉਪਰੰਤ ਹੋਣ ਵਾਲੀਆਂ ਮਹੱਤਵਪੂਰਨ ਘਟਨਾਵਾਂ ਜਿਨਾਂ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰ ਮਰਿਆਦਾ ਬਹਾਲ ਕਰਵਾਉਣਾ ਫੌਜ ਨੂੰ ਕੰਪਲੈਕਸ ਵਿੱਚੋਂ ਬਾਹਰ ਕੱਢਣਾ ਸਰਬੱਤ ਖਾਲਸਾ ਸੰਮੇਲਨ ਬੁਲਾਉਣਾ ਪਵਿੱਤਰ ਸਰੋਵਰ ਦੀ ਕਾਰ ਸੇਵਾ , ਗੁਰਦੁਆਰਿਆਂ ਤੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਪ੍ਰਬੰਧ ਸੰਭਾਲਣਾ ਅਕਾਲੀ ਏਕਤਾ ਤੇ ਸਿੱਖ ਕੌਮ ਦੀ ਬੇਹਤਰੀ ਲਈ ਕੀਤੇ ਜਾਣ ਵਾਲੇ ਹਰ ਉਪਰਾਲੇ ਵਿੱਚ ਖੁਦ ਸ਼ਾਮਿਲ ਹੋਏ ਤੇ ਖੁਦ ਫੈਸਲੇ ਲਏ ਉਹ ਮਹੱਤਵਪੂਰਨ ਘਟਨਾਵਾਂ ਦਾ ਜਿਕਰ ਇਸ ਕਿਤਾਬ ਦੇ ਵਿੱਚ ਹੈ। #Awaazghardistributer
Data de publicação: 03/12/2025; Unabridged; Copyright Year: — Copyright Statment: —

