Partapi
Ram Sarup Ankhi
Narrador Ravi
Editora: Parkashan RC Publishers
Sinopse
ਪਰਤਾਪੀ ਰਾਮ ਸਰੂਪ ਅਣਖੀ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਸ੍ ਉੱਤੇ ਫਿਲਮ ਵੀ ਬਣੀ ਹੈ ॥ ਨਾਵਲ ਇੱਕ ਔਰਤ ਦੇ ਆਲੇ ਦੁਆਲੇ ਘੁੰਮਦੀ ਹੋਈ ਕਹਾਣੀ ਹੈ ਇਸ ਨਾਵਲ ਦੇ ਵਿੱਚ ਜਮੀਨ ਜਾਇਦਾਤ ਦਾ ਲਾਲਚ ਇਨਸਾਨ ਤੂੰ ਕੀ ਕੁਝ ਕਰਵਾ ਸਕਦਾ ਉਸ ਦਾ ਬਖੂਬੀ ਬਿਆਨ ਕੀਤਾ ਗਿਆ ॥ ਪਿਆਰ ਦੀ ਦਾਸਤਾਨ ਇਸ ਤੋਂ ਇਲਾਵਾ ਮੁਹੱਬਤ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਇਸ ਨਾਵਲ ਦੇ ਵਿੱਚ ਹਨ॥#Distributerawaazghar
Duração: aproximadamente 11 horas (10:36:35) Data de publicação: 24/06/2025; Unabridged; Copyright Year: — Copyright Statment: —

