Manto Ta Aje Jionde
Mohan Bhandari
Narrador Dalveer Singh
Editora: lokgeet Parkashan
Sinopse
ਮੰਟੋ ਤਾਂ ਅਜੇ ਜਿਉਂਦਾ ਇਹ ਕਿਤਾਬ ਸਮਰਪਿਤ ਕੀਤੀ ਹ ਉਹਨਾਂ ਨੇ ਹਿੰਦੁਸਤਾਨ ਤੇ ਪਾਕਿਸਤਾਨ ਨੂੰ । ਕਿਤਾਬ ਨੂੰ ਪਾਠਕਾਂ ਨੇ ਬਹੁਤ ਸਰਾਇਆ ਹੁਣ ਤੱਕ ਇਸ ਦੇ ਕਈ ਅਡੀਸ਼ਨ ਛਪ ਚੁੱਕੇ ਨੇ ਉਹ ਬਦਨਾਮੀ ਦੀ ਹੱਦ ਤੱਕ ਸੱਚ ਦੀ ਭਾਲ ਵਿੱਚ ਲੱਗਿਆ ਰਿਹਾ। ਨਾ ਉਹ ਆਪ ਲੁਕਿਆ ਨਾ ਕਿਸੇ ਹੋਰ ਨੂੰ ਲੁਕਣ ਦਿੱਤਾ। ਕਿਉਂਕਿ ਜ਼ਿੰਦਗੀ ਲੁਕਣ ਮੀਚੀ ਦੀ ਖੇਡ ਨਹੀਂ ਇਹ ਤਾਂ ਮੰਜਧਾਰ ਹੈ ਜਿਸ ਵਿੱਚ ਮਜ਼ਬੂਤ ਦੋ ਮਜ਼ਬੂਤ ਕਿਸ਼ਤੀ ਲੈ ਡੁੱਬਦੀ ਹੈ ਤੇ ਇੱਕ ਮਾਮੂਲੀ ਜਿਹਾ ਤਿਣਕਾ ਕੰਢੇ ਲਾ ਦਿੰਦਾ । ਇਸ ਕਿਤਾਬ ਵਿੱਚ ਛੇ ਰੇਖਾ ਚਿੱਤਰ ਦੋ ਨਾਟਕ ਮੰਟੋ ਦੀ ਲਿਖੀ ਹੋਈ ਦੋ ਕ੍ਰਿਸ਼ਨ ਚੰਦਰ ਦੇਵੰਟੋ ਬਾਬਤ ਲਿਖੀ ਹੋਈ ਤੇ ਇੱਕ ਅਹਿਮਦੀਨ ਕਾਸਟਰੀ ਦਾ ਕਾਸਟਲੀ ਸਾਹਿਬ ਬਾਰੇ ਕਿਹਾ ਜਾਂਦਾ ਕਿ ਇਹ ਫੈਸਲਾ ਕਰਨਾ ਮੁਸ਼ਕਿਲ ਹੈ ਕਿ ਉਹ ਸ਼ਾਇਰ ਵੱਡਾ ਹ ਜਾਂ ਕਹਾਣੀਕਾਰ ਉਸਦੀਆਂ ਚੋਣਵੀਆਂ ਕਹਾਣੀਆਂ ਪੜਨ ਦਾ ਮੈਨੂੰ ਮੌਕਾ ਮਿਲਿਆ ਉਸ ਦਾ ਜਨਮ ਮਿਤੀ ਵੀ ਅਪ੍ਰੈਲ 1947 ਦਾ ਸਰਗੋਦਾ ਵਿੱਚ ਹੋਇਆ। ਸਿਤਾਰਾ ਨੂੰ ਕੋਈ ਵੀਕ ਵਰੇ ਪਹਿਲਾਂ ਪਟਿਆਲਾ ਵਾਲੀ ਬਾਬਾ ਲਾਲੀ ਹੁਣਾ ਮਿਲਾਇਆ ਸੀ ਇੱਥੇ ਚੰਡੀਗੜ੍ਹ ਟੈਗੋਰ ਥਿਏਟਰ ਵਿੱਚ ਉਸਦਾ ਡਾਂਸ ਪ੍ਰੋਗਰਾਮ ਸੀ ਚੰਡੀਗੜ੍ਹ ਦੇ ਦਰਸ਼ਕ ਜਦੋਂ ਚੀਫ ਗੈਸਟ ਦਾ ਸਵਾਗਤ ਕਰਨ ਬਾਹਰ ਭੱਜੇ ਤਾਂ 17 ਨਾਰਾਜ਼ ਹੋ ਗਈ ਉਸਨੂੰ ਬੜੀ ਮੁਸ਼ਕਿਲ ਨਾਲ ਮਨਾਇਆ ਫਿਰ ਉਹ ਅੱਧੀ ਰਾਤ ਤੱਕ ਜੀ ਇੱਕ ਵੇਰਾ ਸੁਰਿੰਦਰ ਸ਼ਰਮਾ ਲਾਲੀ ਹੁਰਾਂ ਦੇ ਕਹਿਣ ਤੇ ਉਹਨੂੰ ਬੁੰਬਈ ਮਿਲਣ ਗਿਆ ਸਮੁੰਦਰ ਕਿਨਾਰੇ ਸੈਰ ਕਰਦਿਆਂ ਸਿਤਾਰਾ ਨੇ ਕਿਹਾ ਕਿ ਮੈਂ ਸਾਰੀ ਕਾਇਨਾਤ ਨੂੰ ਡਾਂਸ ਦੀ ਸ਼ਕਲ ਵਿੱਚ ਦੇਖਦੀ ਆਂ ਰੁੱਖਾਂ ਦੇ ਹਵਾ ਵਿੱਚ ਹਿਲਦੇ ਪੱਤੇ ਸਮੁੰਦਰ ਦਾ ਇਹ ਪਾਣੀ ਦੇ ਇਸ ਦੀਆਂ ਲਹਿਰਾਂ ਡਾਂਸੀ ਤਾਂ ਕਰਦੀਆਂ ਨੇ ਲਾਲੀ ਹੁਰੀ ਬਹੁਤ ਘੱਟ ਬੋਲਣ ਵਾਲੇ ਸ਼ਖਸ ਨੇ ਸਿਤਾਰਾ ਬਾਰੇ ਮੰਟੋ ਦੇ ਰੇਖਾ ਚਿੱਤਰ ਬਾਬਤ ਉਹਨਾਂ ਕਿਹਾ ਕਿ ਮੰਟੋ ਨੇ 17 ਬਾਰੇ ਇੱਕ ਪਾਸੜ ਲਿਖਿਆ ਮਫਤੂਨ ਹੋਰਾਂ ਨੂੰ ਮਿਲਣ ਤੋਂ ਪਹਿਲਾਂ ਮੈਂ ਉਹਨਾਂ ਦੀ ਕਿਤਾਬ ਨਾ ਕਾਬਿਲੇ ਫਰਾਮੋਸ਼ ਪੜ ਚੁੱਕਾ ਸਾ ਸਟੇਜ ਤੇ ਬੋਲਣ ਤੋਂ ਪਹਿਲਾਂ ਉਹਨਾਂ ਪੁੱਛਿਆ ਕਿ ਇਹ ਸਰਕਾਰੀ ਪ੍ਰੋਗਰਾਮ ਤਾਂ ਨਹੀਂ ਜਦੋਂ ਉਹਨਾਂ ਦੀ ਤਸੱਲੀ ਕਰਵਾ ਦਿੱਤੀ ਗਈ ਕਿ ਬਿਲਕੁਲ ਨਹੀਂ ਫਿਰ ਉਹ ਫਰਾਟੇਦਾਰ ਤੇ ਕੜਾਕੇਦਾਰ ਬੋਲਾਂ ਨਾਲ ਬਹੁਤ ਤੇਜ਼ ਤਰਾਰ ਬੋਲੀ ਆਸ ਹੈ ਮੰਟੋ ਦੀ ਯਥਾਰਥਕ ਪੇਸ਼ਕਾਰੀ ਨੂੰ ਪਾਠਕ ਦਿਲਚਸਪੀ ਨਾਲ ਪੜਨਗੇ ਇਸ ਨੂੰ ਮਹਿਜ਼ ਇਤਫਾਕ ਹੀ ਕਹਿ ਸਕਦੇ ਹਾਂ ਕਿ ਮੈਂ ਇਹ ਸਤਰਾਂ ਜਿੱਥੇ ਬੈਠ ਕੇ ਲਿਖ ਰਿਹਾ ਇਸ ਘਰ ਚ ਪਹਿਲਾਂ ਚੱਡਾ ਦਾ ਪਰਿਵਾਰ ਰਹਿੰਦਾ ਸੀ।,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,#################################################################################################################################################################################33
Duração: aproximadamente 5 horas (05:10:33) Data de publicação: 29/01/2025; Unabridged; Copyright Year: — Copyright Statment: —

