Junte-se a nós em uma viagem ao mundo dos livros!
Adicionar este livro à prateleira
Grey
Deixe um novo comentário Default profile 50px
Grey
Ouça online os primeiros capítulos deste audiobook!
All characters reduced
Jaddo Jehad Jari Rahe - cover
OUçA EXEMPLO

Jaddo Jehad Jari Rahe

Jaswant Singh Kanwal

Narrador Kuldeep Singh

Editora: Sangam Publications

  • 0
  • 0
  • 0

Sinopse

' ਜਦੋਂ ਜਹਦ ਜਾਰੀ ਰਹੇ ' ਕਿਤਾਬ ਦੇ ਵਿੱਚ ਜਸਵੰਤ ਸਿੰਘ ਕੰਵਲ  ਲਿਖਦਾ ਕਿ ਜਿੱਥੇ ਤਾਕਤ ਹੈ ਉਥੇ ਸੂਝ ਨਹੀਂ। ਜਿੱਥੇ ਸੂਝ ਹੈ ਤਾਕਤ ਨਹੀਂ । ਦੋਵੇਂ ਔਜੜੇ ਪਈਆਂ ਲੱਗਦੀਆਂ ਨੇ ਦੋਹਾਂ ਦੇ ਇੱਕਜੁੱਟ ਹੋਏ ਬਿਨਾ ਲੜਾਈ ਸਾਰਥਿਕਤਾ ਨਹੀਂ ਫੜੇਗੀ । ਜਿਸ ਨਿਸ਼ਾਨੇ ਦੇ ਲਈ ਤੁਸਾਂ ਜਾਨ ਤਲੀ ਤੇ ਧਰ ਲਈ ਹੈ ਉਹ ਸਾਲਾਂ ਬੱਧੀ ਜੱਦੋ ਜਹਿਦ ਮੰਗਦਾ । ਤੁਹਾਡੀ ਲਹਿਰ ਆਪ ਹੁਦਰੀ ਹੋ ਚੁੱਕੀ ਹੈ । ਆਪ ਹੁਦਰੀ ਹੋਈ ਸਿੱਖ ਫੌਜ ਨੇ ਰਾਜ ਗਵਾ ਲਿਆ ਸੀ । ਤੁਸੀਂ ਤਾਂ ਹਾਲੇ ਹਾਸਲ ਕਰਨਾ ,ਨਾ ਤੁਹਾਡੀ ਲੀਡਰਸ਼ਿਪ ਮਜਬੂਤ ਤੇ ਜਬਤ ਦੀ ਅਸਲੋਂ ਘਾਟ ਤੁਹਾਨੂੰ ਮਾਰਨਾ ਕੀ ਔਖਾ ।
Duração: aproximadamente 3 horas (03:03:31)
Data de publicação: 24/05/2025; Unabridged; Copyright Year: — Copyright Statment: —