Junte-se a nós em uma viagem ao mundo dos livros!
Adicionar este livro à prateleira
Grey
Deixe um novo comentário Default profile 50px
Grey
Ouça online os primeiros capítulos deste audiobook!
All characters reduced
Sundri - cover
OUçA EXEMPLO

Sundri

Bhai Veer Singh Ji

Narrador Manpreet Kaur

Editora: Bhai Veer Singh Sahit Sadan

  • 0
  • 0
  • 0

Sinopse

ਸੁੰਦਰੀ ਪੰਜਾਬੀ ਨਾਵਲਕਾਰ ਭਾਈ ਵੀਰ ਸਿੰਘ ਦਾ ਨਾਵਲ ਹੈ । ਨਾਵਲ ਦੀ ਮੁੱਖ ਪਾਤਰ ਸੁੰਦਰੀ ਇੱਕ ਆਦਰਸ਼ਕ ਸਿੱਖ ਪਾਤਰ ਹੈ ਜੋ ਆਪਣਾ ਜੀਵਨ ਸਿੱਖ ਕੌਮ ਤੇ ਸੰਘਰਸ਼ ਨੂੰ ਸਮਰਪਿਤ ਕਰ ਦਿੰਦੀ ਹੈ। ਇਸ ਨਾਵਲ ਵਿੱਚ ਭਾਈ ਵੀਰ ਸਿੰਘ ਨੇ ਸਿੱਖ ਕੌਮ ਤੇ ਤਤਕਾਲੀ ਮੁਗ਼ਲ ਪ੍ਰਬੰਧ ਦਾ ਸੰਘਰਸ਼ ਦਿਖਾਇਆ ਹੈ। ਭਾਵ ਮੁਗ਼ਲ ਜਮਾਤ ਜ਼ਾਲਮ ਤੇ ਮੰਦੇ ਕਰਮ ਕਰਨ ਵਾਲੀ ਸੀ। ਉਹ ਗੈਰ-ਮੁਸਲਿਮ ਔਰਤਾਂ ਨੂੰ ਜ਼ਬਰਨ ਚੁੱਕ ਕੇ ਲੈ ਜਾਂਦੇ ਸਨ ਤੇ ਉਨ੍ਹਾਂ ਉੱਪਰ ਜ਼ੁਲਮ ਕਰਕੇ ਗੈਰ-ਮੁਸਲਿਮ ਲੋਕਾਂ ਵਿੱਚ ਆਪਣਾ ਡਰ ਸਥਾਪਿਤ ਕਰਦੇ ਸਨ। ਪਰ ਇਸ ਦੇ ਉਲਟ ਭਾਈ ਵੀਰ ਸਿੰਘ ਵਲੋਂ ਸਿੱਖ ਯੋਧਿਆਂ ਨੂੰ ਸਦਾਚਾਰੀ ਤੇ ਸਰਬ ਗੁਣ ਭਰਪੂਰ ਪੇਸ਼ ਕੀਤਾ ਹੈ। ਉਹ ਦਇਆਵਾਨ ਤੇ ਬਹਾਦਰ ਸਨ। ਜ਼ੁਲਮ ਨਾਲ ਟੱਕਰ ਲੈਂਦਿਆਂ ਉਹ ਕਿਸੇ ਵੀ ਪੱਖੋਂ ਪਿੱਛੇ ਨਹੀਂ ਸੀ ਹਟਦੇ।  ਇਸ ਨਾਵਲ ਵਿੱਚ ਸਿੱਖ ਆਦਰਸ਼ਵਾਦੀ ਸੁਭਾਅ ਨੂੰ ਪੇਸ਼ ਕੀਤਾ ਗਿਆ ਹੈ।Distributer Awaaz Ghar
Duração: aproximadamente 4 horas (04:18:59)
Data de publicação: 17/05/2025; Unabridged; Copyright Year: — Copyright Statment: —