Unisciti a noi in un viaggio nel mondo dei libri!
Aggiungi questo libro allo scaffale
Grey
Scrivi un nuovo commento Default profile 50px
Grey
Ascolta online i primi capitoli di questo audiolibro!
All characters reduced
Na Maaro - cover
RIPRODURRE CAMPIONE

Na Maaro

Ajit Kaur

Narratore Veerpal Kaur

Casa editrice: Navyug Publishers

  • 0
  • 0
  • 0

Sinossi

ਅਜੀਤ ਕੌਰ ਦੀਆਂ ਕਹਾਣੀਆਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਤ੍ਰਾਸਦੀ ਮੁਲਕ ਵਿੱਚ ਹਰ ਪਾਸੇ ਫੈਲੀ ਰਿਸ਼ਵਤ ਖੋਰੀ ਤੇ ਨਾ ਇਨਸਾਫੀ ,ਖੌਫ ਤੇ ਮਨੁੱਖ ਦੇ ਕੋਮਲ ਜਜ਼ਬੇ ਦਾ ਹੌਲੀ ਹੌਲੀ ਚਟਾਨ ਵਰਗਾ ਫਾਿਸਲ ਬਣਦੇ ਜਾਣ ਦਾ ਸੰਤਾਪ ਉਸਦੀਆਂ ਕਹਾਣੀਆਂ ਦੇ ਵਿਸ਼ੇ ਹਨ । ਅਜੀਤ ਕੌਰ ਦੀਆਂ ਕਹਾਣੀਆਂ ਦੇ ਵਿਸ਼ੇ ਅਲੱਗ ਹਨ ਉਸ ਨੂੰ ਬੀਬੀਆਂ ਜਿਹੀਆਂ ,ਰੋਂਦੀਆਂ , ਮੁਹੱਬਤ ਕਰਕੇ ਤਬਾਹ ਹੁੰਦੀਆਂ, ਹਉਕੇ ਭਰਦੀਆਂ ਔਰਤਾਂ ਦੀਆਂ ਜਿੰਦਗੀ ਦਾ ਚਿਤਰਣ ਨਹੀਂ ਕੀਤਾ। ਆਪਣੀਆਂ ਕਹਾਣੀਆਂ ਦੇ ਵਿੱਚ ਟਪ ਟਪ ਅੱਥਰੂ ਅਜੀਤ ਕੌਰ ਦੀਆਂ ਕਹਾਣੀਆਂ ਇਹੋ ਜਿਹੀ ਕਿਸੇ ਸਰੈਣੀ ਵਿੱਚ ਫਿਟ ਨਹੀਂ ਬੈਠਦੀਆਂ ।#awaazghar
Durata: circa 7 ore (06:40:35)
Data di pubblicazione: 10/12/2025; Unabridged; Copyright Year: — Copyright Statment: —