Edhi
Tehmina Durrani
Erzähler Tehmina Durrani
Beschreibung
ਅਬਦੁਲ ਸਤਾਰ ਈਦੀ ਨੇ ਆਪਣਾ ਸਾਰਾ ਜੀਵਨ ਸਵਾਰਥ ਰਹਿਤ ਤੇ ਲਾਭ ਰਹਿਤ ਪ੍ਰਾਣੀ ਮਾਤਰ ਦੇ ਭਲੇ ਦੇ ਲਈ ਅਰਪਣ ਕਰ ਦਿੱਤਾ। ਉਸਨੇ ਪਹਿਲੀ ਵਾਰ ਆਪਣੇ ਵਿਚਾਰ ਖੁੱਲ ਕੇ ਪ੍ਰਗਟਾਏ ਇਸ ਯੁੱਗ ਵਿੱਚ ਵੀ ਜਿਸ ਵਿੱਚੋ ਪਰਉਪਕਾਰਤਾ ਤੇ ਬੇਗਰਜੀ ਲਗਭਗ ਖਤਮ ਹੀ ਹੋ ਚੁੱਕੀਆਂ ਨੇ ਇਸ ਦੇ ਬਾਵਜੂਦ ਇਸਨੇ 200 ਲਾਵਾਰਸ ਲਾਸ਼ਾਂ ਨੂੰ ਬੜੇ ਸਤਿਕਾਰ ਨਾਲ ਸਪੁਰ ਦੇ ਖਾਕ ਕੀਤੀਆਂ ਨੇ। ਉਸ ਨੇ ਆਪਣੀ ਪਿਛਲੀ ਗੁੰਮਨਾਮੀ ਜ਼ਿੰਦਗੀ ਵੱਲ ਵੀ ਝਾਤੀ ਮਾਰੀ ਜਿਸ ਨੇ ਇਸ ਨੂੰ ਇੱਕ ਵਿਲੱਖਣ ਵਿਸ਼ੇਸ਼ਤਾ ਬਖਸ਼ੀ
Dauer: etwa 24 Stunden (23:45:53) Veröffentlichungsdatum: 18.02.2025; Unabridged; Copyright Year: — Copyright Statment: —

