Begleiten Sie uns auf eine literarische Weltreise!
Buch zum Bücherregal hinzufügen
Grey
Einen neuen Kommentar schreiben Default profile 50px
Grey
Hören Sie die ersten Kapitels dieses Hörbuches online an!
All characters reduced
Khaniyon Tikhi - cover
HöRPROBE ABSPIELEN

Khaniyon Tikhi

Narinderpal Singh

Erzähler Harpreet Kaur

Verlag: Arsee Publishers

  • 0
  • 0
  • 0

Beschreibung

ਖੰਨੀਉ ਤਿੱਖੀ ਕਿਤਾਬ  ਨਰਿੰਦਰਪਾਲ ਸਿੰਘ“ ਦੀ ਸਭ ਤੋਂ ਵਧ ਪ੍ਰਭਾਵਸ਼ਾਲੀ ਕ੍ਰਿਤ ਹੈ । ਇਹ ਸਾਹਿਤ ਦੇ ਭਵਿਖ ਦੀ ਮੰਜ਼ਲ ਹੈ । ਵਿਸ਼ਵ ਸਾਹਿਤ ਵਿਚ ਦੋ ਚਾਰ ਸਨਾਤਨੀ ਰਚਨਾਵਾਂ ਛਡ ਕੇ ਸ਼ਾਇਦ ਹੀ ਕੋਈ ਕ੍ਰਿਤ “ਖੰਨਿਅਹੁ ਤਿਖੀ” ਦੇ ਹਾਣ ਦੀ ਹੋਵੇ । 1710 ਤੋਂ ਲੈ ਕੇ 1849 ਤਕ ਦੇ ਪੰਜਾਬ ਦੇ ਇਤਿਹਾਸ ਨੂੰ ਇਸ ਪੁਸਤਕ ਵਿਚ ਰਾਸ਼ਟਰੀ ਦੇ ਅੰਤਰ-ਰਾਸ਼ਟਰੀ ਇਤਿਹਾਸ ਦੇ ਪਿਛੋਕੜ ਸਾਹਵੇਂ ਨਿਤਾਰਿਆ ਗਿਆ ਹੈ । ਇਹ ਸਮਾਂ ਭਾਰਤ ਦੇ ਇਤਿਹਾਸ ਵਿਚ ਜਿਥੇ ਅਤਿ ਤੂਫਾਨੀ ਤੇ ਝਖੜਾਲਾ ਹੈ, ਉੱਥੇ ਰੌਚਕ ਤੇ ਦਰਦ-ਰਿੰਝਾਣਾ ਵੀ ਹੈ । ਇਸ ਡੂਢ ਸਦੀ ਵਿਚ ਹੀ ਸਿੱਖ ਧਰਮ ਦੀ ਨੀਂਹ ਰਖੀ , ਇਹ ਵਿਗਸਿਆ , ਸਲਤਨੱਤ ਵੀ ਉਸਰੀ, ਤੇ ਫਿਰ ਅੰਗ੍ਰੇਜ਼ੀ ਸਾਮਰਾਜ ਨੇ ਤਿੰਨ ਐਂਗਲੋਂ-ਪੰਜਾਬੀ ਯੁਧਾਂ ਸੰਗ ਇਹਦਾ ਖਾਤਮਾ ਵੀ ਕਰ ਦਿਤਾ । ਲੂੰ ਕੰਡੇ ਖੜੇ ਕਰਨ ਵਾਲਾ ਇਹ ਇਤਿਹਾਸ ਇਸ ਕ੍ਰਿਤ ਦਾ ਖੇਤਰ ਹੈ ।  #awaazghar
Dauer: etwa 13 Stunden (12:37:21)
Veröffentlichungsdatum: 16.11.2025; Unabridged; Copyright Year: — Copyright Statment: —