Pathar Na Pighley
Lakshman Gaekwad
Narrator Ravi
Publisher: lokgeet Parkashan
Summary
'ਪੱਥਰ ਨਾ ਪਿਘਲੇ' ਇਹ ਨਾਵਲ ਲਕਸ਼ਮਣ ਗਾਇਕਵਾੜ ਦਾ ਲਿਖਿਆ ਹੋਇਆ ਤੇ ਇਸ ਦਾ ਅਨੁਵਾਦ ਬੂਟਾ ਸਿੰਘ ਚੌਹਾਨ ਨੇ ਪੰਜਾਬੀ ਦੇ ਵਿੱਚ ਕੀਤਾ ਹੈ। ਇਹ ਮਹਾਰਾਸ਼ਟਰ ਦੀ ਵਡਾਰ ਜਾਤੀ ਦੇ ਦੁਖਾਂਤ ਨੂੰ ਬਿਆਨ ਕਰਦਾ. ਇਹ ਨਾਵਲ ਮਰਾਠੀ ਭਾਸ਼ਾ ਤੋਂ ਹਿੰਦੀ ਦੇ ਵਿੱਚ ਪੱਥਰ ਕਟਵਾ ਦੇ ਨਾ ਹੇਠ ਛਪਿਆ ਤੇ ਪੰਜਾਬੀ ਦੇ ਵਿੱਚ 'ਪੱਥਰ ਨਾ ਪਿਘਲੇ' ਸਿਰਲੇਖ ਦੇ ਹੇਠ ਛਾਪਿਆ ਗਿਆ। ਮਹਾਰਾਸ਼ਟਰ ਦੇ ਵਿੱਚ ਇਸ ਪੁਸਤਕ ਨੂੰ ਬਹੁਤ ਜਿਆਦਾਸਲਾਹਿਆ ਗਿਆ ਤੇ ਇਸ ਨਾਵਲ ਦੇ ਵਿੱਚ ਵਡਾਰ ਸਮਾਜ ਦੀਆਂ ਵੱਖ-ਵੱਖ ਘਟਨਾਵਾਂ ਜੋ ਲੇਖਕ ਵੱਲੋਂ ਲਿਖੀਆਂ ਗਈਆਂ ਨੇ ਉਹ ਨਾਵਲ ਦੇ ਵਿੱਚ ਅੰਕਿਤ ਕੀਤੀਆਂ ਗਈਆਂ ਨੇ ਇਸ ਨਾਵਲ ਦੇ ਰਾਹੀਂ ਵਡਾਰ ਸਮਾਜ ਦੇ ਦੁੱਖਾਂ ਚੋਂ ਉਪਜੇ ਪ੍ਰਸ਼ਨਾਂ ਤੇ ਸਮੱਸਿਆਵਾਂ ਤੇ ਇਹਨਾਂ ਦੇ ਕਸ਼ਟਮਈ ਜੀਵਨ ਨੂੰ ਸਹਾਤਿਕ ਰੂਪ ਦੇਣ ਦਾ ਯਤਨ ਕੀਤਾ ਗਿਆ। ਇਹ ਨਾਵਲ ਸਿਰਫ ਮਨੋਰੰਜਨ ਲਈ ਨਹੀਂ ਸਗੋਂ ਸਰੋਤਿਆਂ ਨੂੰ ਉਹਨਾਂ ਦੇ ਜੀਵਨ ਦੇ ਨਾਲ ਸਾਂਝ ਪਵਾਉਣ ਦਾ ਉਪਰਾਲਾ ਹੈ ।DistributerAwaazghar
Duration: about 8 hours (07:57:58) Publishing date: 2025-05-21; Unabridged; Copyright Year: — Copyright Statment: —

