Anean Chon Uthao Soorma
Jaswant Singh Kanwal
Narrateur Gurinder Singh
Maison d'édition: lokgeet Parkashan
Synopsis
ਇਸ ਕਿਤਾਬ ਦੇ ਮੁੱਖ ਸ਼ਬਦਾਂ ਦੇ ਵਿੱਚ ਕਿਹਾ ਗਿਆ ਕਿ ਲੋਕਾਂ ਨੂੰ ਰਾਜਨੀਤਿਕ ਆਰਥਿਕ ਤੇ ਸੱਭਿਆਚਾਰਿਕ ਇਨਕਲਾਬ ਚਾਹੀਦਾ ਇਹ ਲੀਡਰਸ਼ਿਪ ਤੇ ਇਹੋ ਰਵੱਆ ਇਨਕਲਾਬ ਨਹੀਂ ਲਿਆ ਸਕਦੀ। ਮਜ਼ਦੂਰ ਕਿਸਾਨਾਂ ਨੂੰ ਬਦਲਣਾ ਪਏਗਾ। ਲੋਕਾਂ ਦੇ ਮਨਾਂ ਦੇ ਵਿੱਚ ਸ਼ਖਸ਼ੀਅਤ ਪ੍ਰਸਤੀ ਦੀ ਭਾਵਨਾ ਪ੍ਰਬਲ ਹੈ। ਸਾਇੰਸ ਦੇ ਇੰਨੇ ਚਾਨਣ ਦੇ ਵਿੱਚ ਵੀ ਇਹ ਕਾਇਮ ਹੈ। ਹਰ ਪੱਖ ਦੀ ਆਪਣੇ ਦੌਰ ਦੇ ਵਿੱਚ ਉਮਰ ਹੁੰਦੀ ਹੈ ਤੇ ਉਹਦੇ ਨਾਲ ਸਾਹਮਣੇ ਟੱਕਰ ਦੇ ਵਿੱਚ ਸ਼ਕਤੀ ਨਸ਼ਟ ਕਰਨਾ ਗਲਤ ਹੈ ਉਹਦੇ ਵਿੱਚ ਦੀ ਗੁਜ਼ਰਦਿਆਂ ਉਸ ਦੀ ਤਾਕਤ ਨੂੰ ਇਨਕਲਾਬ ਨਾਲ ਜੋੜ ਲੈਣਾ ਹੀ ਵਧੀਆ ਵਿਧੀ ਹੈ ਸਮੇਂ ਦਾ ਦਮਾਮਾ ਮੰਗ ਕਰਦਾ ਹੈ ਐਨਿਆ ਚੋਂ ਉੱਠੂ ਸੂਰਮਾ ਜਿਹੜਾ ਕਿਰਤੀ ਲੋਕਾਂ ਨੂੰ ਨਜਾਤ ਦੇ ਸਹੀ ਰਾਹ ਲੈ ਜਾ ਸਕੇ ਜਿਵੇਂ ਰਾਮਸਸ ਦੇ ਯਹੂਦੀ ਗੁਲਾਮਾਂ ਨੂੰ ਮੂਸਾ ਦਰਿਆ ਨੀਲ ਪਾਰ ਕਰਵਾ ਲਿਆ ਸੀ
Durée: environ 8 heures (08:25:54) Date de publication: 14/02/2025; Unabridged; Copyright Year: — Copyright Statment: —

