Reteh Di Ikk Muthi
Gurdial Singh
Erzähler Dalveer Singh
Verlag: Chetna Parkashan
Beschreibung
ਮੜ੍ਹੀ ਦਾ ਦੀਵਾ ਗੁਰਦਿਆਲ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਪੰਜਾਬੀ ਟੈਲੀ ਨਾਟਕ ਵਜੋਂ ਵੀ ਇਸ ਦੀ ਪੇਸ਼ਕਾਰੀ ਟੈਲੀਕਾਸਟ ਹੋਈ ਹੈ । ਇਸ ਨਾਵਲ ਵਿੱਚ ਦੋ ਜੀਆਂ ਦੀ ਕਹਾਣੀ ਹੈ । ਤੇ ਅੰਤ ਤੀਕ ਪਹੁੰਚਦੇ-ਪਹੁੰਚਦੇ ਕਿਵੇਂ ਦੋਵੇਂ ਜੀਅ ਰੇਤੇ ਦੀ ਇੱਕ ਮੁੱਠੀ ਵਾਂਗ ਕਿਰ ਜਾਂਦੇ ਹਨ ।ਇਹ ਕਹਾਣੀ ਇੱਕ ਪਰਿਵਾਰ ਦੇ ਦੋ ਜੀਆਂ ਦੀ ਹੈ ~ ਅਮਰ ਸਿੰਘ (ਪਤੀ) ਅਤੇ ਸੋਨੀ (ਪਤਨੀ) । ਕਹਾਣੀ ਦੇ ਸ਼ੁਰੂ ਤੋਂ ਹੀ ਅਹਿਸਾਸ ਹੁੰਦਾ ਹੈ ਕਿ ਪਤੀ-ਪਤਨੀ ਵਿੱਚ ਕੁਝ ਤਾਂ ਖਾਲੀ-ਖਾਲੀ ਹੈ । ਕੋਈ ਸ਼ੱਕ ਨਹੀਂ ਕਿ ਅਮਰ ਸਿੰਘ ਆਪਣੇ ਵੱਲੋਂ ਸਭ ਕੁਝ ਠੀਕ ਰੱਖਦਾ ਹੈ ਫਿਰ ਵੀ ਸੋਨੀ ਦੇ ਦਿਲ ਵਿੱਚ ਕੁਝ ਉਮੰਗਾ ਦੱਬੀਆਂ ਹੀ ਰਹਿ ਜਾਂਦੀਆਂ ਹਨ ।ਅਮਰ ਸਿੰਘ ਦਾ ਕਿਰਦਾਰ ਅਣ-ਥੱਕ ਤੇ ਕੰਮ-ਕਾਰ ਵਿੱਚ ਰੁੱਝੇ ਰਹਿਣ ਵਾਲਾ ਦਿਖਾਇਆ ਗਿਆ ਹੈ।Distributer Awaaz Ghar
Dauer: etwa 4 Stunden (03:46:23) Veröffentlichungsdatum: 06.04.2025; Unabridged; Copyright Year: — Copyright Statment: —

