Begleiten Sie uns auf eine literarische Weltreise!
Buch zum Bücherregal hinzufügen
Grey
Einen neuen Kommentar schreiben Default profile 50px
Grey
Hören Sie die ersten Kapitels dieses Hörbuches online an!
All characters reduced
Qisse Puadh Ke (Part-1) - cover
HöRPROBE ABSPIELEN

Qisse Puadh Ke (Part-1)

Giani Ram Singh Nadali

Erzähler Uttamjot Singh

Verlag: Chak Sataara,Rajpura

  • 0
  • 0
  • 0

Beschreibung

ਕਈ ਬੰਦੇ ਸਾਰੀ ਉਮਰ ਖੱਡਵਾਂ ਪਾਣੀ ਪਾਈ ਜਾਹਾ ਚੂਹਾ ਵੀ ਨਹੀਂ ਨਿੱਕੜਦਾ ਪਰ ਗਿਆਨੀ ਰਾਮ ਸਿੰਘ ਨੇ ਪਿਛਲੀ ਉਮਰ ਮਾ ਖੱਡ ਮੈਂ ਇਹੋ ਜਿਹਾ ਪਾਣੀ ਪਾਇਆ ਬਈ ਕੌਡੀਆਂ ਵਾਲਾ ਸੱਪ ਕੱਢ ਕਹਿ ਦਿਖਾਇਆ ਜਦਕਿ ਲੋਕ ਸਿਆਣੇ ਆਰ ਸਮਝਦਾ ਹੋਏ ਉਹਨਾਂ ਕੀ ਰੂਹ ਕਾਠ ਵਰਗੀ ਹੋ ਗਈ ਹੈ । ਇਸ ਕਿਤਾਬ ਮਾਂ ਇਹੋ ਜਿਹੇ ਚੰਗਿਆੜੇ ਐ ਵੀ ਪੜ੍ਨੇ ਵਾਲਿਆਂ ਕੀ ਰੂਹ  ਪੀਂਗ ਵਰਗੀ ਹੋ ਜਾਗੀ  ਜਿਨਾਂ ਨੂੰ ਅੱਜ ਕੇ ਪੜ੍ੇ ਲਿਖੇ ਅਨਪੜ ਜੰਗਲੀ ਦਸਾਂ ਉਹ ਬੰਦੇ ਜਿਹੜੀ ਜਿੰਦਗੀ ਜੀ ਕੇ ਗਏ ਉਹ ਤੋਂ ਇਬ ਸੁਪਨਾ ਹੀ । ਗਿਆਨੀ ਰਾਮ ਸਿੰਘ ਨੇ ਉਹਨਾਂ ਬੰਦਿਆਂ ਕੀ ਬਾਤ ਇਸ ਕਿਤਾਬ ਮਾਂ ਪਾਈ ਹੈ ਜਿਹੜੇ ਰਿਸ਼ਤੇ ਹੰਡਾਮੇ ਨੇ ਜੀਆ ਕਰੇ ਤੇ ਮਾਨੇ ਇਬ ਹੱਸਦੇ ਵਸਦੇ ਵੀ ਕਲੱਬ ਬਣਾਉਣੇ ਪਏ ਨੇ । ਕਿੰਨੀ ਤਰੱਕੀ ਕਰ ਲਈ ਮਾਨੇ ਪਰ ਕਿਸੇ ਪਆਧ ਕੇ ਉਹਨਾਂ ਬੰਦਿਆਂ ਕੀ ਕਹਾਣੀ ਹੈ ਜਿਹੜੇ ਆਪਣੇ ਬਾਪੂ ਨੂੰ ਵੀ ਟਿੱਚਰ ਕਰਲੇ ਕਰਾਂ ਤੇ ਜਿਹੜਾ ਵੀ ਕਿਸੇ ਪਵਆਧ ਕੇ ਪੜੇਗਾ ਇੱਕ ਵਾਰੀ ਜਰੂਰ ਕਹੇਗਾ ਇਸ ਤਰ੍ਹਾਂ ਲੱਗਾ ਜਿਸ ਤਰਾਂ ਸੁਰਗਾਵਾਂ ਰਹਿੰਦੇ ਫਰਿਸ਼ਤਿਆਂ ਕੀ ਬਾਤ ਪਾਈਆ ਗਿਆਨੀ ਰਾਮ ਸਿੰਘ ਨੇ ।
Dauer: etwa 4 Stunden (03:37:08)
Veröffentlichungsdatum: 31.01.2025; Unabridged; Copyright Year: — Copyright Statment: —