Begleiten Sie uns auf eine literarische Weltreise!
Buch zum Bücherregal hinzufügen
Grey
Einen neuen Kommentar schreiben Default profile 50px
Grey
Hören Sie die ersten Kapitels dieses Hörbuches online an!
All characters reduced
Rasidi Ticket - cover
HöRPROBE ABSPIELEN

Rasidi Ticket

Amrita Pritam

Erzähler Arvinder Kaur

Verlag: Shilalekh

  • 0
  • 0
  • 0

Beschreibung

ਇਸ ਕਿਤਾਬ ਦੇ ਵਿੱਚ ਲੇਖਕ  ਨੇ ਆਪਣੀ ਜ਼ਿੰਦਗੀ ਦੇ ਨਾਲ ਸੰਬੰਧਿਤ ਕੁਝ ਪਰਤਾਂ ਨੂੰ ਖੋਲਣ ਦੀ ਕੋਸ਼ਿਸ਼ ਕੀਤੀ।  ਲੇਖਿਕਾ ਲਿਖਦੀ ਹੈ ਕਿ ਚਿਰਾਂ ਤੋਂ ਜੀ ਕਰਦਾ ਸੀ ਰਸੀਦੀ ਟਿਕਟ ਦਾ ਕਾਇਆ ਕਲਪ ਕਰਦਿਆਂ । ਕਈ ਹਾਦਸੇ ਜਦੋਂ ਵਾਪਰ ਰਹੇ ਹੁੰਦੇ ਨੇ ਹੁਣੇ ਹੁਣੇ ਲੱਗੇ ਜਖਮਾਂ ਵਰਗੇ ਤਾਂ ਉਹਨਾਂ ਦੀ ਕੋਈ ਚੀਜ਼ ਅੱਖਰਾਂ ਵਿੱਚ ਉਤਰ ਜਾਂਦੀ ਹੈ ਪਰ ਵੇਲਾ ਪਾ ਕੇ ਅਹਿਸਾਸ ਹੁੰਦਾ ਕਿ ਇਹਨਾਂ ਗੱਲਾਂ ਨੇ ਲੰਬੇ ਸਮੇਂ ਲਈ ਸਾਹਿਤ ਨੂੰ ਕੁਝ ਨਹੀਂ ਦੇਣਾ ਇਹ ਵਕਤੀ ਬਾਬਰੋਲਾ ਹੁੰਦੀਆਂ ਨੇ ਇਸ ਲਈ ਕਈ ਗੱਲਾਂ ਇਹੋ ਜਿਹੀਆਂ ਲੱਗਣ ਲੱਗ ਪਈਆਂ ਜੋ ਮੇਰੀ ਆਪਣੀ ਨਜ਼ਰ ਵਿੱਚ ਆਪਣੀ ਹੋਂਦ ਦਾ ਵੇਲਾ ਲੰਘਾ ਚੁੱਕੀਆਂ ਹਨ । ਇਸ ਨਜ਼ਰਸਾਨੀ ਨਾਲ ਰਸੀ ਦੀ ਟਿਕਟ ਦੀ ਆਤਮਾ ਨੂੰ ਕਿਤੋਂ ਜੋਗ ਨਹੀਂ ਪਹੁੰਚਿਆ ਸਗੋਂ ਕਈ ਹੋਰ ਚੇਤੇ ਆਈਆਂ ਗੱਲਾਂ ਉਹਦੇ ਅੰਗ ਸੰਗ ਹੋ ਗਈਆਂ ਨੇ  । ਅੰਮ੍ਰਿਤਾ ਪ੍ਰੀਤਮ....
Dauer: etwa 6 Stunden (05:55:34)
Veröffentlichungsdatum: 03.02.2025; Unabridged; Copyright Year: — Copyright Statment: —