Samroo Ki Begum
Bhakar Singh
Narratore Balraj Pannu
Casa editrice: Printwell
Sinossi
ਸਮਰੂ ਕੀ ਬੇਗਮ ਦਾ ਨਾਮ ਸਿੱਖ ਇਤਿਹਾਸ ਦੇ ਸਫਿਆਂ ਦੇ ਵਿੱਚ ਇੱਕ ਖਾਸ ਜਗ੍ਹਾ ਰੱਖਦਾ ਉਸਦਾ ਅਸਲੀ ਨਾਮ ਫਰਜਾਨਾ ਸੀ ॥ ਅਠਾਰਵੀਂ ਸਦੀ ਦੀਆਂ ਜਿਨਾਂ ਤੂਫਾਨੀ ਹਾਲਤਾਂ ਵਿੱਚ ਉਸਦਾ ਕਠੋਰ ਜੀਵਨ ਬੀਤਿਆ ਉਸਦੇ ਅਲੋਕਾਰੀ ਜੀਵਨ ਦੀ ਇਹ ਗਾਥਾ ਪੜਨ ਯੋਗ ਇਤਿਹਾਸਿਕ ਦਸਤਾਵੇਜ਼ ਹੈ । ਜੋ ਆਪਣੇ ਆਪ ਦੇ ਵਿੱਚ ਇੱਕ ਪਰੀ ਕਹਾਣੀ ਵਾਂਗ ਹੈ। ਉਹ ਇੱਕ ਅਜਿਹਾ ਇਤਿਹਾਸਿਕ ਕਿਰਦਾਰ ਹੈ ਜਿਸ ਦੇ ਬਹੁਤ ਸਾਰੇ ਪਹਿਲੂ ਨੇ ਜੋ ਉਸਦੀ ਨਿੱਜੀ ਜ਼ਿੰਦਗੀ ਤੋਂ ਇਲਾਵਾ ਦਿੱਲੀ ਦੇ ਬਾਦਸ਼ਾਹ ਸ਼ਾਹ ਆਲਮ ਦੂਜਾ , ਈਸਟ ਇੰਡੀਆ ਕੰਪਨੀ ਕਲਕੱਤਾ ਤੇ ਸਿੱਖਾਂ ਸਮੇਤ ਭਾਰਤੀ ਉਪ ਮਹਾਦੀਪ ਦੀਆਂ ਬਾਕੀ ਜੰਗਜੂ ਕੌਮਾਂ ਦੇ ਨਾਲ ਸੰਬੰਧਿਤ ਹਨ।#awaazgharofficial
Durata: circa 4 ore (03:51:37) Data di pubblicazione: 31/01/2026; Unabridged; Copyright Year: — Copyright Statment: —

