Opration Black Thunder
Sarbjit Singh
Narratore Ravi Kumar
Casa editrice: Singh Brothers
Sinossi
ਓਪਰੇਸ਼ਨ ਬਲੈਕ ਥੰਡਰ ਪੰਜਾਬ ਦੇ ਖਾੜਕੂਵਾਦ ਬਾਰੇ ਅੰਦਰਲੀਆ ਘਟਨਾਵਾਂ ਪੇਸ਼ ਕਰਦੀ ਹੈ । ਇਹ ਅਨੁਭਵ ਪੱਖੋਂ ਤੇ ਇਕ ਅਨੋਖੀ ਰਚਨਾ ਹੈ । ਇਸ ਰਚਨਾ ਵਿਚ ਲੇਖਕ ਘਟਨਾਵਾਂ ਦਾ ਵਰਣਨ ਕਰਦਾ ਹੈ ਤੇ ਪਰਦੇ ਪਿੱਛੇ ਚੱਲ ਰਹੀਆਂ ਵਿਚਾਰਾਂ, ਤਕਰਾਰਾਂ ਤੇ ਬਹਿਸਾਂ ਦਾ ਜ਼ਿਕਰ ਕਰਦਾ ਹੈ, ਜਿਨ੍ਹਾਂ ਵਿਚ ਉਹ ਖੁਦ ਵੀ ਧਿਰ ਵਜੋਂ ਸ਼ਾਮਲ ਸੀ । ਉਸ ਸਮੇਂ ਸਰਕਾਰਾਂ ਦੀ ਦੋਗਲੀ ਨੀਤੀ ,ਅਫਸਰਾਂ ਦੇ ਵਿੱਚ ਦੋਗਲਾਪਨ ਤੇ ਖਾੜਕੂਵਾਦ ਦੀ ਲਹਿਰ ਦਾ ਆਪਸ ਦੇ ਵਿੱਚ ਪਾਟੋ ਧਾੜ ਹੋਣਾ ,ਉਹ ਬਿਰਤਾਂਤ ਉਸ ਸਮੇ ਕਿੰਝ ਦਾ ਹੋਵੇਗਾ ਉਹ ਲੇਖਕ ਨੇ ਬਹੁਤ ਸੁਚੇਤ ਢੰਗ ਨਾਲ ਜਿਕਰ ਕੀਤਾ ਹੈ ।#awaazgharofficial
Data di pubblicazione: 18/11/2025; Unabridged; Copyright Year: — Copyright Statment: —

