Bahadar
Jogindder Kaur Agnihotari
Narratore Harpreet Happy
Casa editrice: Udaan Publication
Sinossi
ਬਹਾਦਰ ਇਕਬਾਲ ਨਾਵਲ ਹੈ। ਇਸ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਜਿਸ ਦਾ ਨਾਮ ਬਹਾਦਰ ਹੈ ਉਸ ਦੀ ਛੋਟੀ ਜਿਹੀ ਜ਼ਿੰਦਗੀ ਦਾ ਜ਼ਿਕਰ ਕੀਤਾ ਗਿਆ ਹੈ। ਜਿਹੜਾ ਕਿ ਆਪਣੇ ਜ਼ਿੰਦਗੀ ਦੇ ਵਿੱਚ ਵੱਡੇ ਮਾਰ ਕੇ ਮਾਰਨਾ ਚਾਹੁੰਦਾ ਹੈ। ਪਰ ਘਰੇਲੂ ਮਜਬੂਰੀਆਂ ਕਰਕੇ ਉਹ ਸਕੂਲ ਨੇ ਜਾ ਪਾਉਂਦਾ ਇਸ ਦੇ ਬਾਵਜੂਦ ਵੀ ਉਹ ਆਪਣੇ ਬਹਾਦਰੀ ਭਰੇ ਕਾਰਨਾਮੇ ਦੇ ਨਾਲ ਲੋਕਾਂ ਦੇ ਦਿਲ ਜਿੱਤ ਲੈਂਦਾ ਹੈ ।
Durata: circa 2 ore (02:15:14) Data di pubblicazione: 10/02/2025; Unabridged; Copyright Year: — Copyright Statment: —

