Purnmashi
Jaswant Singh Kanwal
Narratore Utaamjot Singh
Casa editrice: lokgeet Parkashan
Sinossi
ਪੂਰਨਮਾਸ਼ੀ ਜਸਵੰਤ ਕਵਲ ਦਾ ਤੀਸਰਾ ਨਾਵਲ ਹੈ ਇਹ ਨਾਵਲ 1949 ਦੇ ਵਿੱਚ ਛਪਿਆ ਇਸ ਨਾਵਲ ਦੇ ਵਿੱਚ ਜਸਵੰਤ ਕਵਲ ਨੇ ਮਲਵਈ ਪੇਂਡੂ ਜੀਵਨ ਤੇ ਸੱਭਿਆਚਾਰ ਨੂੰ ਬੜੀ ਭਰਪੂਰ ਰੂਪ ਦੇ ਵਿੱਚ ਪ੍ਰਦਰਸ਼ਨ ਕੀਤਾ ਹੈ। ਪੂਰਨਮਾਸ਼ੀ ਨਾਵਲ ਦੇ ਵਿੱਚ ਨਾਵਲਕਾਰ ਨੇ ਕਿਰਸਾਨੀ ਜੀਵਨ ਦੇ ਅਧਿਅਨ ਕਰਨ ਦੇ ਨਾਲ ਨਾਲ ਲੋਕ ਜੀਵਨ ਦੇ ਵਿੱਚ ਵਹਿਮ ਭਰਮ ਸੰਤਾਂ ਦੇ ਡੇਰੇ ,ਵਿਆਹ ,ਮੁਕਲਾਵੇ ,ਪੰਚਾਇਤਾਂ ,ਧਰਮ ਆਦਿ ਲਈ ਕਈ ਕੁਝ ਪ੍ਰਗਟਾਇਆ ਹੈ ਇਸ ਨਾਵਲ ਵਿੱਚ ਲੋਕ ਜੀਵਨ ਤੇ ਲੋਕਯਾਨ ਦੋਵੇਂ ਹੀ ਪ੍ਰਗਟ ਹੋਏ ਹਨ। ਭਾਵੇਂ ਜਸਵੰਤ ਸਿੰਘ ਕਵਲ ਨੇ ਇਸ ਨਾਵਲ ਵਿੱਚ ਜੋ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਹ ਇਹ ਹੈ ਕਿ ਕਿਰਸਾਨ ਆਪਣੀਆਂ ਆਰਥਿਕ ਮਜਬੂਰੀਆਂ ਵਿੱਚ ਫਸਿਆ ਹੋਣ ਦੇ ਬਾਵਜੂਦ ਵੀ ਵਿਚਾਰ ਧਾਰਾਈ ਪਰੰਪਰਾ ਅਧੀਨ ਆਪਣੇ ਆਪ ਨੂੰ ਸੰਤੁਸ਼ਟ ਰੱਖਦਾ ਹੈ #AwaazGhar
Durata: circa 9 ore (09:09:39) Data di pubblicazione: 27/03/2025; Unabridged; Copyright Year: — Copyright Statment: —

