Et Marg Jaana
Narinderpal Singh
Narratore Harpreet Kaur
Casa editrice: Arsee Publishers
Sinossi
ਜਿਸ ਦਿਨ ਮਹਾਰਾਜਾ ਖੜਕ ਸਿੰਘ ਤੇ ਗਵਰਨੌ ਨਿਹਾਲ ਸਿੰਘ ਕਤਲ ਹੋਏ ਉਸ ਦਿਨ ਖਾਲਸਾ ਸਲਤਨਤ ਦਾ ਇੱਕ ਹੋਰ ਵੱਡਾ ਥੰਮ ਢੇਰੀ ਹੋਇਆ। ਇੱਕ ਹੋਰ ਮਹਾਨ ਸਰਦਾਰ ਤੇ ਜਰਨੈਲ ਵੀ ਕਤਲ ਹੋਇਆ ਤੇ ਉਹ ਸਰਦਾਰ ਜਰਨੈਲ ਸੀ ਸਰਦਾਰ ਹਰਪਾਲ ਸਿੰਘ ਮਾਹਲ ਕਸੂਰੀ ਪਲਟਣ ਵੱਲ ਜਾਂਦਿਆਂ ਆਪਣੀ ਹਵੇਲੀ ਤੋਂ ਥੋੜੀ ਵਿੱਥ ਉੱਤੇ ਹੀ ਦੋ ਬੰਦੂਕਾਂ ਵਿੱਚੋਂ ਚੱਲੀਆਂ ਚਾਰ ਗੋਲੀਆਂ ਨੇ ਮਾਹਲ ਸਰਦਾਰ ਨੂੰ ਛਾਣਨੀ ਕਰ ਦਿੱਤਾ । ਇਹ ਲਾਈਨਾਂ ਕਿਤਾਬ ਏਤ ਮਾਰਗ ਜਾਣਾ ਦੇ ਵਿੱਚੋਂ ਲਈਆਂ ਗਈਆਂ ਨੇ ।ਇਸ ਕਿਤਾਬ ਦੇ ਵਿੱਚ ਪੰਜਾਬ ਦਾ ਸਿੱਖ ਇਤਿਹਾਸ 1708 ਤੌ ਲੈ ਕੇ 1849 ਤੱਕ ਦਾ ਦੱਸਿਆ ਗਿਆ। #awaazghar official
Durata: circa 13 ore (13:23:47) Data di pubblicazione: 18/01/2026; Unabridged; Copyright Year: — Copyright Statment: —

